$0.00

604-593-5967

Sikh Quom nu Hindutavi Nagwal

$24.99

Default Title

ਜਥੇਦਾਰ ਮਹਿੰਦਰ ਸਿੰਘ ਯੂ.ਕੇ.’ ਦੀ ਨਵ-ਪ੍ਰਕਾਸ਼ਿਤ ਕਿਤਾਬ ‘ਸਿੱਖ ਕੌਮ ਨੂੰ ਹਿੰਦੂਤਵੀ ਨਾਗਵਲ਼’ ਦੇ ਵਿੱਚ ਸੰਗਤਾਂ/ਪਾਠਕਾਂ ਨੂੰ ਇਹ ਦੱਸਣ ਦਾ ਯਤਨ ਕੀਤਾ ਗਿਆ ਹੈ ਇਹ ਹਮਲੇ ਕਦੋਂ, ਕਿਵੇਂ ਅਤੇ ਕੌਣ ਕਰਵਾਉਂਦਾ ਹੈ, ਇਸ ਪਿੱਛੇ ਸਾਜ਼ਿਸ਼ ਕੀ ਹੈ ? ਇਹਨਾਂ ਸੂਖ਼ਮ ਤੇ ਸਿਧਾਂਤਕ ਹਮਲਿਆਂ ਤੋਂ ਕੌਮ ਨੂੰ ਜਾਣੂੰ ਕਰਵਾਉਂਦਿਆਂ ਗੁਰਬਾਣੀ ਅਤੇ ਇਤਿਹਾਸ ਦੀ ਰੌਸ਼ਨੀ ‘ਚ ਜਵਾਬ ਵੀ ਦਿੱਤੇ ਗਏ ਹਨ। ਇਹ ਕਿਤਾਬ ਹਰ ਸਿੱਖ ਲਈ ਪੜ੍ਹਨੀ ਜ਼ਰੂਰੀ ਹੈ ਤਾਂ ਜੋ ਹਿੰਦੂਤਵੀ ਨਾਗਵਲ਼ ਤੋਂ ਸਿੱਖ ਕੌਮ ਨੂੰ ਸੁਚੇਤ ਕੀਤਾ ਜਾ ਸਕੇ।

Format: Hardcover

Year: 2020

Pages: 336

ISBN: 978-8193464656